

ਅੱਖਾਂ ਤੇਰੀਆਂ ਚ ਬਸਦਾ ਮੇਰਾ ਜਹਾਨ ਨੀ ਤੇਰੇ ਬਿਨਾ ਸੁਨਾ ਹਰਾ ਸਮਾਨ
ਨੀ ਦਿਲ ਵਿਚ ਦੀ ਫਾਈਲ ਵਿਚ ਇਕੌ ਹੀ ਮੇਰਾ ਤੇਰਾ ਨਾਮ ਨੀ
ਬਾਕੀ ਸਬ ਕੁਛ ਲਗਦਾ ਮੇਨੂ ਅੰਜਾਨ ਨੀ
ਜਿੰਨੀ ਬਾਰੀ ਵੇਖਾਂ ਉੰਨੀ ਬਾਰੀ ਖੋ ਜਾਵਾਂ
ਤੇਰੀ ਮੁਸਕਾਨ ਚ ਰਬ ਨੂ ਹਰ ਬਾਰੀ ਲਬ੍ਭ ਆਵਾਂ
ਲੋਕੀ ਪੂਛਨ ਰਾਜ ਮੇਰੀ ਖੁਸੀ ਦਾ
ਤੇਰਾ ਨਾ ਹੋਲੀ ਜੇਹਾ ਹਸਕੇ ਦਾਸਾਵਾਂ
ਅੱਖਾਂ ਤੇਰੀਆਂ ਚ ਦੁਨਿਆ ਬਸੇ ਮੇਰਾ
ਹਰ ਕਲ ਤੇਰੇ ਨਾਮ ਬਸੇ ਜਿਤ੍ਥੇ ਭੀ ਜਾਵਾਂ ਦਿਲ ਤੇਰੇ ਕੋਲ ਰਹੇ
ਤੂ ਨਾਲ ਹੋਏ ਤਾ ਡਰ ਹਰ ਡਰ ਮੁਕੇ ਤੇਰਾ ਹਾਥ ਫੜਕੇ ਦੁਨਿਆ
ਘੁਮ ਆਵਾਂ
ਤੇਰੇ ਨਾਲ ਹਰ ਰੂਤ ਨੂ ਭੀ ਲਬ੍ਭ ਆਵਾਂ
ਨਾ ਗੁੱਚੀ ਨਾ ਐਲਵੀ ਦੀ ਲੋੜ ਕੋਈ ਤੇਰੀ ਸਾਦਗੀ ਦੀ ਮੇਰੀ ਸ਼ਾਨ
ਹੋਈ ਕੌਫੀ ਆੜਿਆਂ ਰਾਤਾਂ ਲੰਬੀਆਂ ਗੱਲਾਂ ਤੇ ਉਹੀ ਮੇਰਾ ਸਬ ਤੋ ਵੱਡੀ
ਦੌਲਤ ਹੋਈ
ਸਮਾ ਭਾਵੇ ਬਦਲ ਜਾਵੇ ਦਿਲ ਦਾ ਰੰਗ ਨਾ ਬਦਲੇ
ਲੱਖਾਂ ਚਿਹਰੇ ਮਿਲ ਜਾਣ ਤੇਰੇ ਵਰਗਾ ਕੋਈ ਨਾ ਲੱਗੇ
ਮੰਜਿਲ ਭੀ ਤੂ
ਹੋਵੇ ਸਫਰ ਭੀ ਤੂ
ਬਣੇ