ਬਣੇ ਮਿੱਤਰਾਂ ਦਾ ਨਾਮ ਮਸਲੇ ਦਾ
ਹੱਲ ਨੀ ਯਾਰਾਂ ਪਿੱਛੇ ਬਦਨਾਮ ਸਾਡੀ
ਖਾਸ ਗੱਲ ਨੀ ਵੈਰੀਆਂ ਦੀ ਝੁੱਕੀ
ਵੀ ਨਜ਼ਰ ਪੜ੍ਹ ਲਈ ਵੈਰੀਆਂ ਦੀ
ਝੁੱਕੀ ਵੀ ਨਜ਼ਰ ਪੜ੍ਹ ਲਈ ਮੁੰਡਾ
ਕਿੱਥੋਂ ਤੱਕ ਕਰਦਾ ਏ ਮਾਰ ਨੀ
ਕਿਸੇ ਤੋਂ ਵੀ ਪੁੱਛ ਲਈ Toronto
ਵਾਲੀਏ ਕਿੰਨੀ ਠੁੱਕ ਨਾਲ ਰਹਿੰਦਾ ਤੇਰਾ
ਯਾਰ ਨੀ ਖੜਕੂ ਪਿੜਾਂ 'ਚ show
match ਵੇਖ ਲਈ ਵੇਖ gang war
ਜੱਟਾਂ ਦੀ ਡੁਲਾ ਦੀ ਦਿਲ ਨਾਹਾਂ
ਜੱਟ ਕਹਿਣੀ ਅਤੇ ਕਰਨੀ ਦਾ ਪੂਰਾ
ਉਤਰੂ Good luck ਜੇ ਆ ਯਾਰ
ਲੱਭਿਆ ਨੀ ਮਿਲਣਾ ਸ਼ੇਰਾਂ ਦੇ groupies
ਲੇ ਨਾ ਰੱਖਦੇ ਅੱਖਾਂ ਵੈਰੀਆਂ ਦਾ
ਕਰਨੇ ਸ਼ਿਕਾਰ ਨੀ ਅੱਖਾਂ ਵੈਰੀਆਂ ਦਾ
ਕਰਨੇ ਸ਼ਿਕਾਰ ਨੀ